Advertisement

SFJ announced to reimburse Service Fee to the people of Punjab who will visit Kartarpur Sahib

SFJ announced to reimburse Service Fee to the people of Punjab who will visit Kartarpur Sahib ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਜਨਮ ਦਿਹਾੜਾ...
ਸਿੱਖ ਸ਼ਰਧਾਲੂਆਂ ਤੇ ਕਰਤਾਰਪੁਰ ਸਾਹਿਬ ਵਿਖੇ ਲੱਗਣ ਵਾਲੀ $20 ਸਰਵਿਸ ਫ਼ੀਸ ਨੂੰ “ਸਿੱਖਸ ਫੋਰ ਜਸਟਿਸ” ਨੇ ਵਾਪਿਸ ਦੇਣ ਦਾ ਕੀਤਾ ਐਲਾਨ...

ਵਕੀਲ ਪੰਨੂੰ ਦਾ ਕਹਿਣਾ “ਜਦੋਂ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਮੱਥਾ ਟੇਕਣ ਤਾਂ “ਪੰਜਾਬ ਦੀ ਅਜ਼ਾਦੀ ਦੀ ਮੁਹਿੰਮ - ਰਿਫਰੈਂਡਮ 2020” ਦਾ ਸਾਥ ਦੇਣ ਲਈ ਅਰਦਾਸ ਜ਼ਰੂਰ ਕਰਨ”

SFJ announced to reimburse Service Fee to the people of Punjab who will visit Kartarpur Sahib during 550th birth anniversary celebrations of Sri Guru Nanak Dev Ji.

“The only solution is to establish Khalistan for which SFJ is working through nonviolent and democratic means by holding Referendum 2020”, stated SFJ Legal Advisor Pannun.

Sahib

Post a Comment

0 Comments